PDF ਨੂੰ ਸਮਤਲ ਕਰੋ

ਛੇਤੀ ਅਤੇ ਸੌਖੇ ਤਰੀਕੇ ਨਾਲ ਪੂਰੇ ਕੀਤੇ ਫਾਰਮਾਂ ਨੂੰ ਤਬਦੀਲੀਆਂ ਤੋਂ ਸੁਰੱਖਿਅਤ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (94 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਨੂੰ ਸਮਤਲ ਕਿਵੇਂ ਕਰੀਏ

ਉਹਨਾਂ PDF ਫਾਈਲਾਂ ਨੂੰ ਚੁਣੋ ਜਿਹਨਾਂ ਨੂੰ ਤੁਸੀਂ ਸਮਤਲ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਸਮਤਲ ਕੀਤੇ PDF ਨੂੰ ਡਾਊਨਲੋਡ ਕਰ ਸਕਦੇ ਹੋ।

ਤਬਦੀਲੀਆਂ ਤੋਂ ਫਾਰਮਾਂ ਦੀ ਰੱਖਿਆ ਕਰੋ

PDF ਨੂੰ ਸਮਤਲ ਕਰਨ ਨਾਲ ਅਸਲ ਪੰਨੇ ਦੇ ਕੰਟੇੰਟ ਦੇ ਨਾਲ ਬਦਲਣਯੋਗ ਤੱਤਾਂ ਨੂੰ ਜੋੜ ਕੇ ਫਾਰਮਾਂ ਨੂੰ ਤਬਦੀਲੀਆਂ ਤੋਂ ਬਚਾਇਆ ਜਾਂਦਾ ਹੈ। ਪੂਰੀਆਂ ਕੀਤੀਆਂ PDF ਹਮੇਸ਼ਾ ਸਿਰਫ ਸਮਤਲ ਕਰ ਕੇ ਹੀ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

ਵਰਤਣ ਵਿੱਚ ਸੌਖਾ

PDF24 PDF ਨੂੰ ਸਮਤਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਸਮਤਲ ਕਰਨ ਦਾ ਪ੍ਰੋਸੱਸ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਤੁਹਾਡੇ ਸਿਸਟਮ ਲਈ PDF ਨੂੰ ਸਮਤਲ ਕਰਨ ਲਈ ਕੋਈ ਖ਼ਾਸ ਲੋੜਾਂ ਨਹੀਂ ਹਨ। ਇਹ PDF24 ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਉਤੇ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਨੂੰ ਖ਼ਾਸ PDF24 ਸਰਵਰਾਂ ਉਤੇ ਪ੍ਰੋਸੈਸ ਕੀਤਾ ਜਾਂਦਾ ਹੈ। ਤੁਹਾਡੇ ਸਿਸਟਮ ਉਤੇ ਬੋਝ ਨਹੀਂ ਪਵੇਗਾ ਅਤੇ ਇਸਨੂੰ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ

ਇਹ ਟੂਲ ਤੁਹਾਡੀਆਂ ਫਾਈਲਾਂ ਨੂੰ PDF24 ਸਰਵਰਾਂ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰਾਂ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਮੈਂ ਇੱਕ PDF ਨੂੰ ਸਮਤਲ ਕਿਵੇਂ ਕਰ ਸਕਦਾ ਹਾਂ?

  1. ਉਹਨਾਂ PDF ਨੂੰ ਚੁਣਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਹਨਾਂ ਨੂੰ ਤੁਸੀਂ ਸਮਤਲ ਕਰਨਾ ਚਾਹੁੰਦੇ ਹੋ।
  2. ਸੰਬੰਧਿਤ ਬਟਨ ਤੇ ਕਲਿੱਕ ਕਰਕੇ ਸਮਤਲ ਕਰਨ ਦੇ ਪ੍ਰੋਸੱਸ ਨੂੰ ਸ਼ੁਰੂ ਕਰੋ।
  3. ਨਵੇਂ PDF ਨੂੰ ਆਪਣੇ ਕੰਪਿਊਟਰ ਉਤੇ ਸਹੇਜਨ ਲਈ ਡਾਊਨਲੋਡ ਬਟਨ ਦੀ ਵਰਤੋਂ ਕਰੋ।

ਮੈਨੂੰ ਇੱਕ PDF ਨੂੰ ਸਮਤਲ ਕਿਉਂ ਕਰਨਾ ਚਾਹੀਦਾ ਹੈ?

ਕਲਪਨਾ ਕਰੋ ਕਿ ਤੁਸੀਂ ਇੱਕ PDF ਭਰਦੇ ਹੋ ਅਤੇ ਫਿਰ ਇਹ PDF ਫਾਈਲ ਕਿਸੇ ਹੋਰ ਵਿਅਕਤੀ ਨੂੰ ਭੇਜਦੇ ਹੋ ਜੋ ਡੇਟਾ ਨੂੰ ਪ੍ਰੋਸੱਸ ਕਰਦਾ ਹੈ। ਪਰ ਜੇਕਰ ਇਹ PDF, ਜੋ ਅਜੇ ਵੀ ਭਰੀ ਜਾ ਸਕਦੀ ਹੈ, ਹੁਣ ਗਲਤ ਹੱਥਾਂ ਵਿੱਚ ਪਹੁੰਚ ਜਾਂਦੀ ਹੈ, ਤਾਂ ਤੁਸੀਂ ਇਸ ਵਿਅਕਤੀ ਲਈ ਬਾਅਦ ਵਿੱਚ ਡੇਟਾ ਨੂੰ ਬਦਲਣਾ ਬਹੁਤ ਸੌਖਾ ਬਣਾ ਦਿੰਦੇ ਹੋ। ਉਦਾਹਰਨ ਲਈ, ਕੋਈ ਵਿਅਕਤੀ ਤੁਹਾਡੇ ਬੈਂਕ ਵੇਰਵੇ ਬਦਲ ਸਕਦਾ ਹੈ। ਅਜਿਹਾ ਹੋਣ ਤੋਂ ਰੋਕਣ ਲਈ, ਤੁਹਾਨੂੰ ਹਮੇਸ਼ਾ ਭਰੀ ਹੋਈ PDF ਨੂੰ ਸਿਰਫ਼ ਸਮਤਲ ਕਰਕੇ ਹੀ ਭੇਜਣਾ ਚਾਹੀਦਾ ਹੈ, ਕਿਉਂਕਿ ਅਜਿਹੇ PDF ਵਿੱਚ ਹੁਣ ਕੋਈ ਵੀ ਸੰਪਾਦਨਯੋਗ ਫਾਰਮ ਤੱਤ ਨਹੀਂ ਹਨ। ਇਹਨਾਂ ਨੂੰ ਪੰਨੇ ਦੇ ਅਸਲ ਕੰਟੇੰਟ ਨਾਲ ਮਿਲਾ ਦਿੱਤਾ ਗਿਆ ਹੈ।

ਪੰਨਿਆਂ ਦੇ ਕੰਟੈਂਟ ਨੂੰ ਤਬਦੀਲੀਆਂ ਤੋਂ ਬਚਾਉਣ ਦਾ ਇੱਕ ਹੋਰ ਵੀ ਸੁਰੱਖਿਅਤ ਤਰੀਕਾ ਹੈ PDF ਪੰਨਿਆਂ ਨੂੰ ਤਸਵੀਰਾਂ ਵਿੱਚ ਤਬਦੀਲ ਕਰਨਾ। ਇਹਨਾਂ ਤਸਵੀਰਾਂ ਨੂੰ ਦੁਬਾਰਾ ਇੱਕ PDF ਦੇ ਪੰਨਿਆਂ ਦੇ ਰੂਪ ਵਿੱਚ ਜੜਿਆ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਅਸਲ ਵਿੱਚ ਇੱਕ ਬਹੁਤ ਹੀ ਸੁਰੱਖਿਅਤ PDF ਫਾਈਲ ਮਿਲਦੀ ਹੈ। ਇਸ ਉਦੇਸ਼ ਲਈ PDF24 ਦਾ ਆਪਣਾ ਹੀ ਇੱਕ ਟੂਲ ਹੈ, ਜਿਸ ਨਾਲ ਤੁਸੀਂ ਇੱਕ PDF ਨੂੰ ਵਧੇਰੇ ਸੁਰੱਖਿਅਤ PDF ਵਿੱਚ ਬਦਲ ਸਕਦੇ ਹੋ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ