PDF ਪੰਨਿਆਂ ਨੂੰ ਮੁੜ ਵਿਵਸਥਿਤ ਕਰੋ

PDF ਫਾਈਲਾਂ ਦੇ ਪੰਨਿਆਂ ਨੂੰ ਔਨਲਾਈਨ ਮੁੜ ਵਿਵਸਥਿਤ ਕਰੋ ਅਤੇ ਕ੍ਰਮਬੱਧ ਕੀਤੇ PDF ਨੂੰ ਸਹੇਜੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (749 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਪੰਨਿਆਂ ਨੂੰ ਕ੍ਰਮਬੱਧ ਕਿਵੇਂ ਕਰਨਾ ਹੈ

ਆਪਣੀ ਉਸ PDF ਫਾਈਲ ਦੇ ਚੋਣ ਕਰੋ ਜਿਸ ਦੇ ਪੰਨਿਆਂ ਨੂੰ ਤੁਸੀਂ ਕ੍ਰਮਬੱਧ ਕਰਨਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਵਿਖਾਏ ਗਏ ਹਨ। ਇੱਕ ਕ੍ਰਮਬੱਧ ਕਰਨ ਦੀ ਵਿਧੀ ਦੀ ਚੋਣ ਕਰੋ ਜਾਂ ਪੰਨਿਆਂ ਦੇ ਕ੍ਰਮ ਨੂੰ ਬਦਲਣ ਲਈ ਪੰਨਿਆਂ ਨੂੰ ਡਰੈਗ ਅਤੇ ਡਰਾਪ ਕਰੋ। ਆਪਣੇ ਕ੍ਰਮਬੱਧ ਕਿੱਤੇ PDF ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਦੀ ਚਿੰਤਾ ਨਾ ਕਰੋ। PDF ਫਾਈਲਾਂ ਦੇ ਪੰਨਿਆਂ ਨੂੰ ਕ੍ਰਮਬੱਧ ਕਰਨਾ ਤੁਹਾਡੀ PDF ਦੀ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਇਹ ਟੂਲ ਪੰਨਿਆਂ ਨੂੰ ਇਸ ਤਰੀਕੇ ਨਾਲ ਕ੍ਰਮਬੱਧ ਕਰਦਾ ਹੈ ਜਿਸ ਨਾਲ ਤੁਹਾਡੀ PDF ਦੀ ਗੁਣਵੱਤਾ ਬਿਲਕੁਲ ਉਸੇ ਤਰਾਂ ਬਰਕਰਾਰਾ ਰਵੇ।

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਵਿੱਚ ਪੰਨਿਆਂ ਨੂੰ ਕ੍ਰਮਬੱਧ ਕਰਨਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਪੰਨਿਆਂ ਨੂੰ ਕ੍ਰਮਬੱਧ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਨੂੰ ਔਨਲਾਈਨ ਕ੍ਰਮਬੱਧ ਕਰਨ ਲਈ ਕੋਈ ਖਾਸ ਲੋੜਾਂ ਨਹੀਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ ਅਤੇ ਪੰਨਿਆਂ ਨੂੰ ਕ੍ਰਮਬੱਧ ਕਰਨਾ ਸ਼ੁਰੂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕੋਈ ਵੀ ਸਾਫਟਵੇਅਰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਫਾਈਲਾਂ ਨੂੰ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਕ੍ਰਮਬੱਧ ਕੀਤਾ ਜਾਂਦਾ ਹੈ, ਤਾਂ ਜੋ ਇਹ ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।

PDF ਨੂੰ ਸੁਰੱਖਿਅਤ ਤਰੀਕੇ ਨਾਲ ਕ੍ਰਮਬੱਧ ਕਰਨਾ

ਇਹ PDF ਪੰਨੇ ਨੂੰ ਕ੍ਰਮਬੱਧ ਕਰਨ ਵਾਲਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਸਟੈਂਡਰਡ PDF ਸਾਫਟਵੇਅਰ ਨਾਲ ਪੰਨਿਆਂ ਦੇ ਕ੍ਰਮ ਨੂੰ ਠੀਕ ਕਰਨਾ ਸੌਖਾ ਨਹੀਂ ਹੈ। ਸਿਰਫ਼ ਕੁਝ ਐਪ ਹੀ ਅਜਿਹਾ ਕਰ ਸਕਦੇ ਹਨ। ਇਸ ਟੂਲ ਨਾਲ ਤੁਸੀਂ ਇਸਨੂੰ ਆਪਣੇ ਬ੍ਰਾਊਜ਼ਰ ਵਿੱਚ ਅਤੇ ਮੁਫ਼ਤ ਵਿੱਚ ਕਰ ਸਕਦੇ ਹੋ।
ਹੁਣ ਮੈਨੂੰ ਸਿਰਫ਼ ਇੱਕ PDF ਵਿੱਚ ਪੰਨਿਆਂ ਦੇ ਆਰਡਰ ਨੂੰ ਬਦਲਣ ਲਈ ਕਿਸੇ ਵਾਧੂ ਸਾਫਟਵੇਅਰ ਨੂੰ ਸਥਾਪਤ ਕਰਨ ਦੀ ਲੋੜ ਨਹੀਂ ਹੈ। ਬਾਕੀ ਸਾਰੇ ਟੂਲਾਂ ਦੇ ਨਾਲ, ਇਹ ਬਹੁਤ ਵਧੀਆ ਹੈ।

ਸਵਾਲ ਅਤੇ ਜਵਾਬ

ਮੈਂ ਇੱਕ PDF ਵਿੱਚ ਪੰਨਿਆਂ ਨੂੰ ਕਿਵੇਂ ਮੁੜ ਵਿਵਸਥਿਤ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਉਸ PDF ਫਾਈਲ ਦੀ ਚੋਣ ਕਰਨ ਲਈ ਕਰੋ ਜਿਸ ਵਿੱਚ ਤੁਸੀਂ ਪੰਨਿਆਂ ਨੂੰ ਮੁੜ ਵਿਵਸਥਿਤ ਕਰਨਾ ਚਾਹੁੰਦੇ ਹੋ।
  2. ਫਿਰ ਡਰੈਗ ਅਤੇ ਡਰਾਪ ਦੁਆਰਾ ਪੰਨਿਆਂ ਨੂੰ ਹਿਲਾਓ ਅਤੇ ਲੋੜੀਂਦੀ ਤਰਤੀਬ ਬਣਾਓ।
  3. ਸੰਬੰਧਿਤ ਬਟਨ ਨੂੰ ਦਬਾ ਕੇ ਨਵਾਂ PDF ਬਣਾਓ।
  4. ਆਪਣੇ ਕੰਪਿਊਟਰ ਉਤੇ ਨਵੇਂ PDF ਨੂੰ ਸਹੇਜਨ ਲਈ ਡਾਊਨਲੋਡ ਬਟਨ ਨੂੰ ਦਬਾਓ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ